Manali News: ਰਾਏਸਨ ਵਿੱਚ ਜ਼ਮੀਨ ਖਿਸਕਣ ਕਾਰਨ ਬੰਦ ਹੋਏ ਕੁੱਲੂ-ਮਨਾਲੀ ਰਾਸ਼ਟਰੀ ਰਾਜਮਾਰਗ ਦੀ ਬਹਾਲੀ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ। ਰਾਇਸਨ ਵਿੱਚ ਮਸ਼ੀਨਾਂ ਮਲਬਾ ਹਟਾਉਣ ਵਿੱਚ ਲੱਗੀਆਂ ਹੋਈਆਂ ਹਨ। ਸੈਲਾਨੀ ਅਤੇ ਹੋਰ ਯਾਤਰੀ ਨੂੰ ਕੋਈ ਦਿੱਕਤ ਨਾ ਆਏ ਇਸ ਲਈ ਹਿਮਾਚਲ ਪੁਲਿਸ ਵੱਲੋਂ ਵੀ ਸੜਕ ਉੱਤੋਂ ਮਲਬਾ ਹਟਾਇਆ ਜਾ ਰਿਹਾ ਹੈ।
More Videos
More Videos
More Videos
More Videos
More Videos