ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਟਿਕਾਇਆ ਤੇ ਪਿਛਲੇ 32 ਘੰਟਿਆਂ ਤੋਂ ਇਨਕਮ ਟੈਕਸ ਦੀ ਰੇਡ ਲਗਾਤਾਰ ਜਾਰੀ ਹੈ। ਵਿਧਾਇਕ ਦੇ ਪੰਜਾਬ, ਚੰਡੀਗੜ੍ਹ, ਯੂ ਪੀ, ਉਤਰਾਖੰਡ ਦੇ ਵਿੱਚ ਵੱਖ ਵੱਖ ਟਿਕਾਣਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ। ਡਿਜ਼ੀਟਲ ਰਿਕਾਰਡ ਦੀ ਵੀ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।