Videos

India vs Germany hockey: ਭਾਰਤ ਦੀ ਹਾਰ! ਹਾਕੀ ਖਿਡਾਰੀ ਦੇ ਪਰਿਵਾਰ ਵਾਲਿਆਂ ਨਾਲ ਜ਼ੀ ਮੀਡੀਆ ਦੀ ਖਾਸ ਗੱਲਬਾਤ, ਸੁਣੋ ਕੀ ਕਿਹਾ

Hockey player Gurjant Singh interview: ਓਲੰਪਿਕ ਤੇ ਹਾਕੀ ਦੇ ਸੈਮੀ ਫਾਈਨਲ ਮੈਚ ਦੇ ਵਿੱਚ ਭਾਰਤ ਦੀ ਹਾਰ ਹੋਈ ਹੈ। ਜਰਮਨੀ ਦੀ ਟੀਮ ਨੇ ਭਾਰਤ ਨੂੰ 3-2 ਗੋਲ ਦੇ ਨਾਲ ਮਾਤ ਦਿੱਤੀ ਹੈ। ਜੀ ਮੀਡੀਆ ਨੇ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ। ਹਾਕੀ ਖਿਡਾਰੀ ਗੁਰਜੰਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਬੇਸ਼ੱਕ ਸਾਡੀ ਹਾਰ ਹੋਈ ਹੈ ਪਰ ਫਿਰ ਵੀ ਸਾਡੇ ਮੁੰਡੇ ਪੂਰੇ ਜ਼ੋਰ ਸ਼ੋਰ ਨਾਲ ਖੇਡੇ ਨੇ , ਉਹਨਾਂ ਨੇ ਕਿਹਾ ਕਿ ਪਹਿਲੇ ਕੁਆਰਟਰ ਤੇ ਹੀ ਭਾਰਤ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਉਰਫ ਸਰਪੰਚ ਸਾਹਿਬ ਨੇ ਗੋਲ ਦਾਗ ਦਿੱਤਾ ਸੀ।

Video Thumbnail
Share
Advertisement

More Videos

More Videos

More Videos

More Videos

More Videos

Read More