Health News: ਆਧੁਨਿਕ ਜ਼ਮਾਨੇ ਵਿੱਚ ਨੌਕਰੀਪੇਸ਼ਾ ਅਤੇ ਲੰਮਾ ਸਮਾਂ ਬੈਠ ਕੰਮ ਕਰਦੇ ਰਹਿਣ ਕਾਰਨ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਮਾ ਸਮਾਂ ਬੈਠਣਾ ਨਾ ਸਿਰਫ਼ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਮਾਨਸਿਕ ਸਿਹਤ ਵੀ ਬਰਾਬਰ ਪ੍ਰਭਾਵਿਤ ਹੁੰਦਾ ਹੈ। ਸਰੀਰਕ ਸਿਹਤ ਵਿੱਚ ਵਿਗੜਦੇ ਸਰੀਰ ਦੇ ਆਸਣ, ਮਾਸਪੇਸ਼ੀ ਸੰਤੁਲਨ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ। ਮਾਹਿਰਾਂ ਮੁਤਾਬਕ ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਆਪਣੀ ਸੀਟ ਤੋਂ ਜ਼ਰੂਰ ਉਠੋਂ ਨਹੀਂ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋਵੇਗਾ। ਇਸ ਤਰ੍ਹਾਂ ਦੀ ਜੀਵਨਸ਼ੈਲੀ ਕਾਰਨ ਸਾਈਲੈਂਟ ਬ੍ਰੇਨ ਸਟ੍ਰੋਕ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਲੱਛਣ ਵੀ ਬਿਲਕੁਲ ਹੀ ਦਿਖਾਈ ਨਹੀਂ ਦਿੰਦੇ।
More Videos
More Videos
More Videos
More Videos
More Videos