Videos

ਜੈਕਲੀਨ ਫਰਨਾਂਡਿਸ ਨੇ ਆਪਣੇ ਡਾਂਸ ਮੂਵਜ਼ ਨਾਲ ਪ੍ਰਸ਼ੰਸਕਾਂ ਦਾ ਲੁੱਟਿਆ ਦਿਲ, ਦੇਖੋ ਇਹ ਸ਼ਾਨਦਾਰ ਵੀਡੀਓ

Jacqueline Fernandez: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਜੈਕਲੀਨ ਫਰਨਾਂਡਿਸ ਨੇ ਹਾਲ ਹੀ ਵਿੱਚ Instagram ਰੀਲ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਇੰਟਰਨੈਸ਼ਨਲ ਇਨਫੂਲੈਂਸਰ ਕ੍ਰਿਸਟਨ ਹੈਨਬੀ ਅਤੇ ਜੈਕਸਨ ਓ'ਡੋਹਰਟੀ ਨਾਲ ਵੱਖਰੇ ਅੰਦਾਜ਼ ‘ਚ ਰਿਧਮ ਤੇ ਮੂਵਜ਼ ਨਾਲ ਡਾਂਸ ਕਰ ਰਹੀ ਹੈ। ਉਸਨੇ Instagram ਰੀਲ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ 'Welcome my new dance students to India'। ਵੀਡੀਓ ‘ਚ ਉਹ ਇੱਕ ਕਾਸੂਅਲ ਅਤੇ ਸਟਾਇਲਿਸ਼ ਅਵਤਾਰ ‘ਚ ਨਜ਼ਰ ਆ ਰਹੀ ਹੈ, ਜੋ ਉਨ੍ਹਾਂ ਦੇ ਐਨਰਜੈਟਿਕ ਡਾਂਸ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ।

Video Thumbnail
Share
Advertisement
Read More