Videos

Kangana Ranaut Slapped: ਕੰਗਨਾ ਥੱਪੜ ਮਾਮਲੇ 'ਤੇ ਕਿਸਾਨ ਆਗੂ ਡੱਲੇਵਾਲ ਦਾ ਬਿਆਨ- ਜਦੋਂ ਕਿਸੇ ਦੀ ਮਾਂ ਨੂੰ ਕੋਈ ਇਹ ਕਹੇਗਾ ਕਿ ਇਹ ਭਾੜੇ ਦਾ...

Kangana Ranaut Slapped: ਕੰਗਨਾ ਥੱਪੜ ਮਾਮਲੇ ਉੱਤੇ ਲਗਾਤਾਰ ਬਿਆਨਬਾਜੀ ਹੋ ਰਹੀਆਂ ਹਨ। ਹਾਲ ਹੀ ਵਿੱਚ ਕੰਗਨਾ ਥੱਪੜ ਮਾਮਲੇ 'ਤੇ ਕਿਸਾਨ ਆਗੂ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਜਦੋਂ ਕਿਸੇ ਦੀ ਮਾਂ ਨੂੰ ਕੋਈ ਇਹ ਕਹੇਗਾ ਕਿ ਇਹ ਭਾੜੇ ਦੀ...ਹੈ। ਇਸ ਦੇ ਨਾਲ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਮਾੜੀ ਸ਼ਬਦਾਵਲੀ ਨੂੰ ਨਹੀ ਵਰਤਨੀ ਜਾਣਾ ਚਾਹੀਦਾ ਹੈ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਹਵਾਈ ਅੱਡੇ ਉੱਤੇ ਕਿਸੇ ਮੋਬਾਇਲ ਦੀ ਚੈਕਿੰਗ ਵਾਲੀ ਗੱਲ ਨੂੰ ਇਹ ਵਿਵਾਦ ਖੜ੍ਹਾ ਹੋਇਆ ਹੈ। ਅਸੀ ਉਸ ਕੁੜੀ ਦੇ ਨਾਲ ਖੜ੍ਹੇ ਹਾਂ।

Video Thumbnail
Share
Advertisement

More Videos

More Videos

More Videos

More Videos

More Videos

Read More