Videos

Jalalabad News: ਸ਼ਿਕਾਇਤ ਮਿਲਣ ਮਗਰੋਂ ਬੀਡੀਪੀਓ ਦਫ਼ਤਰ ਪੁੱਜੇ ਐਮਪੀ ਘੁਬਾਇਆ; ਗੇਟ ਨਾ ਖੋਲ੍ਹਣ ਕਾਰਨ ਵਾਪਸ ਪਰਤੇ

Jalalabad News: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਲੋੜੀਂਦੇ ਦਸਤਾਵੇਜ਼ ਲੈਣ ਲਈ ਸਰਕਾਰੀ ਦਫਤਰਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ। ਕਈ ਦਫਤਰਾਂ ਵਿੱਚ ਹਾਲਾਤ ਤਣਾਅਪੂਰਨ ਬਣ ਰਹੇ ਹਨ। ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ। ਜਦਕਿ ਬੀਡੀਪੀਓ ਦਫ਼ਤਰ ਵਿੱਚ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਪਹੁੰਚੇ। ਦਫ਼ਤਰ ਦੇ ਅੰਦਰ ਦਾਖ਼ਲ ਹੋਏ ਘੁਬਾਇਆ ਨੇ ਜਦ ਐਨਓਸੀ ਹਾਸਲ ਕਰਨ ਵਾਲੇ ਕਮਰੇ ਵਿੱਚ ਜਾਣਾ ਚਾਹਿਆ ਤਾਂ ਕਾਫੀ ਸਮੇਂ ਗੇਟ ਨੂੰ ਖੜਕਾਉਣ ਤੋਂ ਬਾਅਦ ਬਾਅਦ ਵੀ ਜਦ ਗੇਟ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੂੰ ਮਜਬੂਰਨ ਵਾਪਸ ਜਾਣਾ ਪਿਆ।

Video Thumbnail
Share
Advertisement

More Videos

More Videos

More Videos

More Videos

More Videos

Read More