Neetu Shatran Wale News: ਜਲੰਧਰ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਇਸ ਵੇਲੇ ਚਰਚਾ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਗੰਦੇ ਪਾਣੀ 'ਚ ਲੇਟ ਗਿਆ ਅਤੇ ਉਸ ਨੇ ਗਲੇ ਵਿੱਚ ਨੋਟਾਂ ਦਾ ਹਾਰ ਪਾਇਆ ਹੋਇਆ ਹੈ। ਦਰਅਸਲ ਇਸਨੇ ਪਹਿਲਾਂ ਬਿਆਨ ਦਿੱਤਾ ਸੀ ਜੇਕਰ ਹਾਰ ਗਿਆ ਤਾਂ ਚਿੱਕੜ ਵਿੱਚ ਨਹਾਵਾਂਗਾਂ, ਦੇਖੋ ਵੀਡੀਓ
More Videos
More Videos
More Videos
More Videos
More Videos