Neetu Shatran Wale Video: ਜਲੰਧਰ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਚਰਚਾ 'ਚ ਬਣੇ ਹੋਏ ਹਨ। ਬੀਤੇ ਸਮੇਂ ਚੋਣਾਂ ਦੌਰਾਨ ਆਪਣੇ ਵੱਖਰੇ ਵੱਖਰੇ ਅੰਦਾਜ ’ਚ ਚੋਣ ਪ੍ਰਚਾਰ ਕਰਨ ਨਾਲ ਨੀਟੂ ਸ਼ਟਰਾਂ ਵਾਲੇ ਨੇ ਖ਼ੂਬ ਸੁਰਖੀਆਂ ਬਟੋਰੀਆਂ ਸੀ। ਅੱਜ ਹਾਲ ਹੀ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਆਪਣੇ ਸਮਰਥਕਾਂ ਸਮੇਤ ਗਿਣਤੀ ਕੇਂਦਰ ਪਹੁੰਚੇ। ਇਸ ਦੌਰਾਨ ਕਿਹਾ ਕਿ ਜੇਕਰ ਮੈਂ ਇਸ ਵਾਰ ਹਾਰ ਗਿਆ ਤਾਂ ਮੈਂ ਚਿੱਕੜ ਵਿੱਚ ਨਹਾ ਲਵਾਂਗਾ।
More Videos
More Videos
More Videos
More Videos
More Videos