Videos

ਚਚੇਰੇ ਭਰਾ ਨੇ ਭੈਣ ਦਾ ਕੀਤਾ ਸੌਦਾ, ਚਾਰ ਥਾਵਾਂ 'ਤੇ ਵੇਚਣ ਦੇ ਲੱਗੇ ਇਲਜ਼ਾਮ

ਜਲੰਧਰ ਦੀ ਰਹਿਣ ਵਾਲੀ ਰਮਨਦੀਪ ਕੌਰ ਦੀ ਸ਼ਾਦੀ ਸ਼ਾਹਕੋਟ ਵਿਖੇ ਇੱਕ ਆਟੋ ਰਿਕਸ਼ਾ ਚਾਲਕ ਨਾਲ ਹੋਈ ਸੀ। ਜਿਸ ਤੋਂ ਰਮਨਦੀਪ ਕੌਰ ਨੂੰ ਇੱਕ ਬੇਟੀ ਪੈਦਾ ਹੋਈ ਜਿਸ ਤੋਂ ਬਾਅਦ ਉਸਦੇ ਪਤੀ ਨੇ ਇੱਕ ਹੋਰ ਮਹਿਲਾ ਨਾਲ ਵਿਆਹ ਕਰਵਾ ਲਿਆ ਅਤੇ ਰਮਨਦੀਪ ਕੌਰ ਅਤੇ ਉਸ ਦੀ ਬੇਟੀ ਨੂੰ ਘਰੋਂ ਕੱਢ ਦਿੱਤਾ। ਘਰੋਂ ਕੱਢਣ ਦੇ ਬਾਅਦ ਰਮਨਦੀਪ ਆਪਣੇ ਪੇਕੇ ਚਲੀ ਗਈ ਪਰ ਕਿਸਮਤ ਨੇ ਉਸਨੂੰ ਹੋਰ ਧੋਖਾ ਦਿੱਤਾ ਕਿ ਉਸਦੇ ਮਾਤਾ ਪਿਤਾ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਤਾਂ ਉਸਦੇ ਭਰਾਵਾਂ ਨੇ ਉਸ ਨੂੰ ਪਹਿਲਾ ਘਰ ਵਿੱਚ ਰੱਖਣ ਬਦਲੇ ਉਸੋ ਸਾਰਾ ਘਰ ਦਾ ਕੰਮ ਕਰਵਾਉਂਦੇ ਸਨ।

Video Thumbnail
Share
Advertisement
Read More