Gurpartap Singh Wadala: ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਡਾ. ਦਲਜੀਤ ਸਿੰਘ ਚੀਮਾ ਦੀ ਪ੍ਰੈੱਸ ਕਾਨਫਰੰਸ ਉਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੁਨਿਆਵੀ ਅਦਾਲਤਾਂ ਤੋਂ ਉੱਪਰ ਹਨ। ਉੱਥੋਂ ਆਇਆ ਹੁਕਮ ਨਾ ਮੰਨਣ ਵਾਲੇ ਕੁਝ ਕੁ ਲੀਡਰ ਭਗੌੜੇ ਹੋ ਚੁੱਕੇ ਹਨ। ਪੰਜ ਮੈਂਬਰੀ ਭਰਤੀ ਕਮੇਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ ਇਸੇ ਗੱਲ ਤੋਂ ਘਬਰਾਹਟ ਸਾਹਮਣੇ ਆ ਰਹੀ ਹੈ।
More Videos
More Videos
More Videos
More Videos
More Videos