ਕੇਂਦਰੀ ਏਜੰਸੀ ਅਤੇ ਮੋਗਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਇਸ ਆਪਰੇਸ਼ਨ ਦੌਰਾਨ ਇੱਕ 12 ਬੋਰ ਦੀ ਰਾਈਫਲ, ਇੱਕ 30 ਬੋਰ ਦਾ ਪਿਸਟਲ , 324 ਜਿੰਦਾ ਰੋਂਦ, 3 ਲੱਖ 74 ਹਜ਼ਾਰ ਰੁਪਏ ਡਰੱਗ ਮਨੀ, 5 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ 45 ਹਜ਼ਾਰ 100 ਰੁਪਏ ਦੀ ਭਾਰਤੀ ਕਰੰਸੀ ਸਮੇਤ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।
More Videos
More Videos
More Videos
More Videos
More Videos