Videos

Bathinda News: ਕਮਲ ਕੌਰ ਭਾਬੀ ਦੀ ਮੌਤ ਮਾਮਲੇ ਵਿੱਚ ਆਇਆ ਵੱਡਾ ਮੋੜ; ਦੇਖੋ ਸੀਸੀਟੀਵੀ

Bathinda News: ਬੀਤੀ ਦੇਰ ਰਾਤ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਤੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਪੰਜਾਬ ਦੀ ਸੋਸ਼ਲ ਮੀਡੀਆ ਸਟਾਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ (kanchan kumari kamal kaur bhabhi) ਦੀ ਲਾਸ਼ ਬਰਾਮਦ ਹੋਈ। ਹੁਣ ਇਸ ਮਾਮਲੇ ਵਿੱਚ ਸੀਸੀਟੀਵੀ ਸਾਹਮਣੇ ਆਈ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਿਸ ਕਾਰ ਵਿਚੋਂ ਕਮਲ ਕੌਰ (kamal kaur live) ਦੀ ਲਾਸ਼ ਬਰਾਮਦ ਹੋਈ ਹੈ, ਉਸ ਵਿਚੋਂ ਇਕ ਸਖ਼ਸ਼ ਉਤਰ ਰਿਹਾ ਹੈ।

Video Thumbnail
Share
Advertisement
Read More