ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਪਣੇ ਲਾਪਰਵਾਹ ਰਵੱਈਏ ਕਾਰਨ ਸੁਰਖੀਆਂ ਵਿੱਚ ਆਇਆ ਹੈ। ਸੋਮਵਾਰ ਰਾਤ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਗਰਭਵਤੀ ਔਰਤ ਨੂੰ ਦਰਦ ਨਾਲ ਤੜਫਦਾ ਦੇਖ ਕੇ ਵੀ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸਨੂੰ ਦੋ ਘੰਟੇ ਤਕ ਬਿਨ੍ਹਾਂ ਇਲਾਜ ਛੱਡ ਦਿੱਤਾ ਅਤੇ ਰੈਫਰ ਕਰ ਦਿੱਤਾ।
More Videos
More Videos
More Videos
More Videos
More Videos