Videos

ਖੰਨਾ ਪੁਲਿਸ ਵੱਲੋਂ ਵੱਖ-ਵੱਖ ਤਸਕਰਾਂ 'ਤੇ ਬੁਲਡੋਜ਼ਰ ਕਾਰਵਾਈ

ਪਾਇਲ ਦੇ ਧਮੋਟ ਇਲਾਕੇ ਵਿਚ ਥਾਰ ਗਰਲ ਦਾ ਗੈਰ ਕਾਨੂੰਨੀ ਨਿਰਮਾਣ ਤੋੜਿਆ। ਥਾਰ ਗਰਲ ਤੇ ਉਸਦੀ ਮਾਤਾ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਪਰਚੇ ਦਰਜ ਹਨ। ਇਸ ਤੋਂ ਇਲਾਵਾ ਧਮੋਟ ਇਲਾਕੇ ਚ 2 ਹੋਰ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸੀ।

Video Thumbnail
Share
Advertisement
Read More