Videos

Khanuri border: ਖਨੌਰੀ ਬਾਰਡਰ ਦੇ ਦੇਖੋ ਹਾਲਾਤ, ਕਿਸਾਨਾਂ ਦੇ ਪੁੱਤਾਂ ਵਰਗੇ ਟਰੈਕਟਰਾਂ ਤੇ ਗੱਡੀਆਂ ਦਾ ਦੇਖੋ ਕੀ ਹਾਲ

Khanuri border Video: ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਕਿਸਾਨਾਂ ਦੇ ਟਰੈਕਟਰਾਂ ਅਤੇ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ, ਕਿਸਾਨ ਟਰੈਕਟਰਾਂ ਨੂੰ ਆਪਣੇ ਪੁੱਤਰਾਂ ਵਾਂਗ ਸਮਝਦੇ ਹਨ, ਜਿਸ ਕਾਰਨ ਉਹ ਬਹੁਤ ਦੁਖੀ ਸਨ। ਹਾਲ ਹੀ ਵਿੱਚ ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।, ਵੇਖੋ ਵੀਡੀਓ...

Video Thumbnail
Share
Advertisement

More Videos

More Videos

More Videos

More Videos

More Videos

Read More