Videos

Wamiqa Gabbi Latest Video: ਜਾਣੋ ਅਦਾਕਾਰਾ ਵਾਮਿਕਾ ਗੱਬੀ ਨੂੰ ਕਿਸ ਨੇ ਕਿਹਾ ਕਿਊਟੀ, ਵੀਡੀਓ ਹੋਈ ਤੇਜ਼ੀ ਨਾਲ ਵਾਇਰਲ

Wamiqa Gabbi Latest Video: ਅਦਾਕਾਰਾ ਵਾਮਿਕਾ ਗੱਬੀ ਨੇ ਬਾਲੀਵੁੱਡ ਵਿੱਚ ਬਹੁਤ ਘੱਟ ਸਮੇਂ ਵਿੱਚ ਵੱਡਾ ਨਾਮਣਾ ਖੱਟਿਆ ਹੈ। ਅਦਾਕਾਰਾ ਨੇ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਹਾਲ ਵਿੱਚ ਵਾਮਿਕਾ ਦਾ ਖੂਬਸੂਰਤ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਇੱਕ ਰਿਪੋਰਟਰ ਉਸ ਨੂੰ ਕਿਊਟੀ ਕਹਿ ਕੇ ਬੁਲਾ ਰਿਹਾ ਹੈ। ਇਸ ਲਈ ਅਦਾਕਾਰਾ ਨੇ ਪੱਤਰਕਾਰ ਦਾ ਧੰਨਵਾਦ ਕੀਤਾ।

Video Thumbnail
Share
Advertisement
Read More