ਕੋਟਕਪੂਰਾ ਵਿਖੇ ਥਾਣਾ ਸਿਟੀ ਪੁਲਿਸ ਨੇ ਬੇਅਬਾਦ ਜਗ੍ਹਾ ਤੇ ਬੈਠ ਕੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਮੁਲਜ਼ਮਾਂ ਦੀ ਪਹਿਚਾਣ ਕੋਟਕਪੂਰਾ ਦੇ ਰਹਿਣ ਵਾਲੇ ਸਾਗਰ ਕੁਮਾਰ, ਜਗਦੀਪ ਸਿੰਘ ਉਰਫ ਦੀਪੂ, ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਸਤਪਾਲ ਸਿੰਘ ਉਰਫ ਬਿੱਟੂ ਵੱਜੋਂ ਹੋਈ ਹੈ। ਜਿੰਨਾ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
More Videos
More Videos
More Videos
More Videos
More Videos