Mandi Jam News: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮਨਾਲੀ ਜਾਣ ਵਾਲ ਓਟ ਤੋਂ ਲੈ ਕੇ ਭੂੰਤਰ ਤੱਖ ਸਵੇਰ ਤੋਂ ਲੰਮਾ ਜਾਮ ਲੱਗਿਆ ਹੋਇਆ ਹੈ। ਸੈਂਕੜੇ ਗੱਡੀਆਂ ਤੇ ਬੱਸਾਂ ਜਾਮ ਵਿੱਚ ਫਸੇ ਹੋਣ ਕਾਰਨ ਸੈਲਾਨੀ ਪਰੇਸ਼ਾਨ ਹਨ। ਲਗਾਤਾਰ ਹੋਰ ਬਾਰਿਸ਼ ਕਾਰਨ ਪਹਾੜਾਂ ਤੋਂ ਪੱਥਰ ਡਿੱਗਮ ਕਾਰਨ ਹਾਈਵੇ ਬੰਦ ਕੀਤਾ ਗਿਆ ਹੈ। ਮਨਾਲੀ ਵਿੱਚ ਬਰਫਬਾਰੀ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
More Videos
More Videos
More Videos
More Videos
More Videos