Videos

Ludhiana News: ਰਾਤ ਲੈ ਕੇ ਗਏ ਮਿਠਿਆਈ ਸਵੇਰੇ ਸਾਰਾ ਟੱਬਰ ਹੋ ਗਿਆ ਬਿਮਾਰ, ਦੁਕਾਨ 'ਤੇ ਆ ਕੇ ਵੇਖਿਆ ਤਾਂ ਉੱਡ ਗਏ ਹੋਸ਼

Ludhiana News: ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ 'ਤੇ ਸਥਿਤ ਇੱਕ ਮਠਿਆਈ ਦੀ ਦੁਕਾਨ 'ਤੇ ਭਾਰੀ ਹੰਗਾਮਾ ਹੋਇਆ। ਦਰਅਸਲ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਇਹ ਮਠਿਆਈ ਉਹ ਬੀਤੀ ਰਾਤ ਲੈ ਕੇ ਗਏ ਸਨ ਅਤੇ ਜਿਵੇਂ ਹੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਮਠਿਆਈ ਖਾਧੀ ਤਾਂ ਉਹਨਾਂ ਨੂੰ ਫੂਡ ਪੋਇਜ਼ਨਿੰਗ ਹੋ ਗਈ ਅਤੇ ਉਲਟੀਆਂ ਦੇ ਨਾਲ ਦਸਤ ਆਦਿ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋ ਗ੍ਰਾਹਕ ਮਠਿਆਈ ਦਾ ਡੱਬਾ ਲੈ ਕੇ ਦੁਕਾਨ 'ਤੇ ਪਹੁੰਚ ਗਏ, ਫਿਰ ਹੋਇਆ ਅਜਿਹਾ... ਦੇਖੋ ਵੀਡੀਓ...

Video Thumbnail
Share
Advertisement

More Videos

More Videos

More Videos

More Videos

More Videos

Read More