Videos

Maharashtra Fire Video: ਮਹਾਰਾਸ਼ਟਰ 'ਚ ਇੱਕ ਕੰਟੇਨਰ ਨੂੰ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਝੁਲਸਿਆ, ਦੇਖੋ ਵੀਡੀਓ

Maharashtra Fire Video: ਮਹਾਰਾਸ਼ਟਰ ਵਿੱਚ ਘੋੜਬੰਦਰ ਰੋਡ 'ਤੇ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਇਕ ਕੰਟੇਨਰ 'ਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਠਾਣੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੋੜਬੰਦਰ ਰੋਡ 'ਤੇ ਇਕ ਕੰਟੇਨਰ 'ਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਨਾਲ ਹੀ ਟ੍ਰੈਫਿਕ ਪੁਲਿਸ ਨੇ ਹਾਈਡਰਾ ਦੀ ਮਦਦ ਨਾਲ ਕਰੈਸ਼ ਹੋਏ ਕੰਟੇਨਰ ਨੂੰ ਹਟਾਇਆ ਅਤੇ ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਜਾਮ ਨੂੰ ਦੂਰ ਕੀਤਾ ਜਾ ਸਕਿਆ।

Video Thumbnail
Share
Advertisement
Read More