Mohali News: ਮੋਹਾਲੀ ਦੇ ਸੈਕਟਰ 67 ਨਿੱਜੀ ਮਾਲ ਅੱਗੇ ਅੰਤਰਰਾਸ਼ਟਰੀ ਹਵਾਈ ਅੱਡਾ ਮਾਰਗ ਉਤੇ ਬੀਤੇ ਦਿਨ ਪਏ ਮੀਂਹ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਿਸ ਵਿੱਚ ਬਰਸਾਤੀ ਪਾਣੀ ਕਾਰਨ ਸੜਕ ਧੱਸ ਗਈ ਸੀ। ਅੱਖਾਂ ਵਿੱਚ ਘੱਟਾ ਪਾਉਣ ਲਈ ਪ੍ਰਸ਼ਾਸਨ ਵੱਲੋਂ ਖੱਡੇ ਦੇ ਆਸ ਪਾਸ ਰਿਫਲੈਕਟਿੰਗ ਟੇਪ ਲਗਾ ਕੇ ਇਸ ਤਰ੍ਹਾਂ ਹੀ ਛੱਡ ਦਿੱਤਾ ਸੀ ਜਿਸ ਕਾਰਨ ਅੱਜ ਇੱਕ ਟਰੱਕ ਉਸ ਖੱਡੇ ਵਿੱਚ ਪਲਟ ਗਿਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
More Videos
More Videos
More Videos
More Videos
More Videos