Videos

ਬਲਟਾਨਾ ਵਿੱਚ ਸ਼ਖਸ 'ਤੇ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਬਲੇਡ ਨਾਲ ਹਮਲਾ, 4000 ਲੁੱਟੇ

ਬਲਟਾਨਾ ਵਿੱਚ ਦੇਰ ਰਾਤ ਇੱਕ ਵਿਅਕਤੀ ਤੇ ਚਾਰ ਅਣਪਛਾਤਿਆਂ ਵੱਲੋਂ ਬਲੇਡ ਨਾਲ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਹੈ, ਅਤੇ ਸ਼ਖਸ ਕੋਲੋਂ ਚਾਰ ਹਜ਼ਾਰ ਰੁਪਏ ਲੁੱਟ ਲਏ ਹਨ। ਵੀਡੀਓ ਚ ਸ਼ਖਸ ਦੱਸ ਰਿਹਾ ਹੈ ਕਿ ਉਹ ਚੰਡੀਗੜ੍ਹ ਤੋਂ ਬਲਟਾਣਾ ਰਾਤ ਵੇਲੇ ਘੁੰਮਣਾ ਆਇਆ ਸੀ ਜਿੱਥੇ ਉਸ ਨਾਲ ਘਟਨਾ ਵਾਪਰੀ।

Video Thumbnail
Share
Advertisement
Read More