Delhi Election: ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਦਿੱਲੀ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਸ਼ਾਮ ਨੂੰ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਚਾਂਦੀ ਚੌਕ ਵਿਧਾਨ ਸਭਾ ਹਲਕੇ 'ਚ ਪਾਰਟੀ ਲਈ ਵੋਟਾਂ ਮੰਗੀਆਂ। ਉਨ੍ਹਾਂ ਨਾਲ ਸਟੇਜ 'ਤੇ ਗਾਇਕ ਮੀਕਾ ਸਿੰਘ ਵੀ ਮੌਜੂਦ ਸਨ। ਇਸ ਮੁਹਿੰਮ ਦੌਰਾਨ ਮੀਕਾ ਸਿੰਘ ਨੇ ਨਾ ਸਿਰਫ਼ ਗਾਇਆ ਬਲਕਿ ਰਾਘਵ ਚੱਢਾ ਨੂੰ 'ਟੈਲ ਮੀ ਸਮਥਿੰਗ ਮੇਰੀ ਜਾਨ' ਗੀਤ ਗਾਉਣ ਲਈ ਵੀ ਕਿਹਾ। ਜਦੋਂ ਰਾਘਵ ਚੱਢਾ ਨੇ ਮੀਕਾ ਸਿੰਘ ਨਾਲ ਗੀਤ ਗਾਇਆ ਸੀ। ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਰਾਘਵ ਚੱਢਾ ਨੇ ਪੋਸਟ 'ਚ ਲਿਖਿਆ, ਚੋਣਾਂ ਦੇ ਰੁਝੇਵਿਆਂ ਦੌਰਾਨ ਮੈਂ ਮੀਕਾ ਸਿੰਘ ਨਾਲ ਗੀਤ ਗਾਉਣ ਗਿਆ ਸੀ। ਬਹੁਤ ਮਜ਼ਾ ਆਇਆ।
More Videos
More Videos
More Videos
More Videos
More Videos