Harbhajan Singh ETO: ਹਰਭਜਨ ਸਿੰਘ ਈਟੀਓ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਹਾ ਕਿ ਡਰੱਗ ਮਾਫੀ ਦੀ ਸੁਰੱਖਿਆ ਘੱਟ ਕਰਨ ਉਤੇ ਅਕਾਲੀ-ਭਾਜਪਾ ਤੇ ਕਾਂਗਰਸ ਵਿਰੋਧ ਕਰਨ ਲੱਗੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦ ਪੰਜਾਬ ਦੀ ਤਰੱਕੀ ਦੀ ਗੱਲ ਹੁੰਦੀ ਹੈ ਤਾਂ ਇਹ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ। ਡਰੱਗ ਮਾਫੀ ਨੰ ਪ੍ਰਧਾਨ ਮੰਤਰੀ ਪੱਧਰ ਦੀ ਸੁਰੱਖਿਆ ਦਿੱਤੀ ਗਈ ਸੀ ਕੀ ਇਹ ਜਾਇਜ਼ ਹੈ।
More Videos
More Videos
More Videos
More Videos
More Videos