Videos

ਸੁਨੰਦਾ ਸ਼ਰਮਾ ਦੇ ਹੱਕ 'ਚ ਉਤਰੇ ਵਿਧਾਇਕ ਦੇਵ ਮਾਨ

Sunanda Sharma: ਅਦਾਕਾਰ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਨਾਭਾ ਦੇ ਵਿਧਾਇਕ ਦੇਵ ਮਾਨ ਆਏ ਹਨ। ਉਹਨਾਂ ਕਿਹਾ ਕਿ ਪਿੰਕੀ ਧਾਲੀਵਾਲ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਦਾਕਾਰ ਸੁਨੰਦਾ ਸ਼ਰਮਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

Video Thumbnail
Share
Advertisement
Read More