Gurpreet Gogi Death: ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਜਿਨਾਂ ਦੀ ਬੀਤੇ ਦਿਨੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਉਹਨਾਂ ਦੀਆਂ ਅਸਥੀਆਂ ਅੱਜ ਸ਼ਾਮ ਸ਼੍ਰੀ ਪਤਾਲਪੁਰੀ ਸਾਹਿਬ(ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ, ਅਸਤੀਆਂ ਜਲ ਪ੍ਰਵਾਹ ਕਰਨ ਲਈ ਪਰਿਵਾਰਿਕ ਮੈਂਬਰ ਅਤੇ ਉਨਾਂ ਦੇ ਚਾਹੁਣ ਵਾਲੇ ਪਹੁੰਚੇ ਹੋਏ ਸਨ ।
More Videos
More Videos
More Videos
More Videos
More Videos