Moga News:ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਮੋਗਾ ਜ਼ਿਲਾ ਪ੍ਰਸ਼ਾਸਨ ਨੇ ਮਹਿਲਾ ਨਸ਼ਾ ਤਸਕਰ ਖਿਲਾਫ਼ ਵੱਡਾ ਐਕਸ਼ਨ ਲਿਆ ਹੈ। ਨਸ਼ਾ ਵੇਚ ਕੇ ਮਹਿਲਾ ਨਸ਼ਾ ਤਸਕਰ ਰਜਨੀ ਬਾਲਾ ਵੱਲੋਂ ਬਣਾਈ ਗਈ ਪ੍ਰਾਪਰਟੀ ਅਤੇ ਕਾਰ ਨੂੰ ਧਾਰਾ 68 (U) ਦੇ ਤਹਿਤ ਕਬਜ਼ੇ ਵਿੱਚ ਲਿਆ ਗਿਆ ਅਤੇ ਘਰ ਨੂੰ ਸੀਲ ਕੀਤਾ ਗਿਆ ਅਤੇ ਜਲਦ ਹੀ ਇਹ ਪ੍ਰਾਪਰਟੀ ਕੁਰਕ ਕਰਵਾਈ ਜਾਏਗੀ। 6 ਮਰਲਿਆਂ ਵਿੱਚ ਹਲਕਾ ਬਾਘਾਪੁਰਾਣਾ ਵਿੱਚ ਮਹਿਲਾ ਨਸ਼ਾ ਤਸਕਰ ਨੇ ਆਪਣੀ ਕੋਠੀ ਬਣਾਈ ਸੀ।
More Videos
More Videos
More Videos
More Videos
More Videos