Videos

Punjabi Youth Death: ਪੈਸੇ ਲਗਾ ਕੇ ਕੈਨੇਡਾ ਭੇਜੀ ਨੂੰਹ ਹਵਾਈ ਅੱਡੇ ਉਤੇ ਮੁਕਰੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Punjabi Youth Death: ਮੋਗਾ ਵਿੱਚ ਸਹੁਰੇ ਪਰਿਵਾਰ ਨੇ ਪੈਸੇ ਲਗਾ ਕੇ ਨੂੰਹ ਨੂੰ ਕੈਨੇਡਾ ਭੇਜ ਦਿੱਤਾ। ਮਹਿਜ਼ ਤਿੰਨ ਮਹੀਨੇ ਪਹਿਲਾਂ ਪਤੀ ਦੇ ਕੈਨੇਡਾ ਪੁੱਜਣ ਉਤੇ ਲੜਕੀ ਹਵਾਈ ਅੱਡੇ ਉਤੇ ਹੀ ਮੁਕਰ ਗਈ। ਦੁਖੀ ਲਵਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਅਤੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

Video Thumbnail
Share
Advertisement
Read More