Videos

Mohali Gym Building Collapse: 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਇਸ ਬੱਚੀ ਦੀ ਕਿਸਮਤ ਸੀ ਚੰਗੀ, ਬਚ ਗਈ ਰੋਜਾਨਾ ਜਾਂਦੀ ਸੀ ਜਿੰਮ

Mohali Gym Building Collapse: ਪੰਜਾਬ ਦੇ ਮੋਹਾਲੀ ਵਿੱਚ ਇੱਕ ਬਹੁ-ਮੰਜ਼ਿਲਾ ਬਿਲਡਿੰਗ ਅਚਾਨਕ ਢਹਿ ਗਈ। ਜ਼ੋਰਦਾਰ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਮੌਕੇ 'ਤੇ ਪਹੁੰਚ ਗਏ। ਘਟਨਾ ਦੀ ਸੂਚਨਾ ਪੁਲਸ ਟੀਮ ਨੂੰ ਵੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਟੀਮ ਤੋਂ ਇਲਾਵਾ ਐਨਡੀਆਰਐਫ ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਇਸ ਬੱਚੀ ਦੀ ਕਿਸਮਤ ਚੰਗੀ ਸੀ। ਇਹ ਲੜਕੀ ਰੋਜਾਨਾ ਜਿਮ ਜਾਂਦੀ ਸੀ ਪਰ ਅੱਜ ਉਸਨੂੰ ਕੰਮ ਪੈਣ ਕਰਕੇ ਉਹ ਜਿੰਮ ਨਹੀਂ ਗਈ। ਦੇਖੋ ਵੀਡੀਓ...

Video Thumbnail
Share
Advertisement

More Videos

More Videos

More Videos

More Videos

More Videos

Read More