Videos

Viral video: ਚਲਦੀ ਜੀਪ ਦੇ ਬੋਨਟ 'ਤੇ ਲੇਟ ਕੇ ਰੀਲ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ!

Mohali Viral video: ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਨੌਜਵਾਨਾਂ ਵੱਲੋਂ ਰੀਲ ਬਣਾਉਣ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਵਿੱਚ ਨੌਜਵਾਨ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ ਹੈ। ਦਰਅਲ ਇਸ ਨੌਜਵਾਨ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਕਰਕੇ ਇਸ ਦਾ ਚਲਾਨ ਕੱਟਿਆ ਗਿਆ ਹੈ।ਟਰੈਫਿਕ ਨਿਯਮਾਂ ਦੇ ਉਲੰਘਣਾ ਕਰਦੇ ਹੋਏ ਓਪਨ ਜੀਪ ਦੇ ਬੋਨਟ ਉੱਤੇ ਲੇਟ ਕੇ ਇਹ ਨੌਜਵਾਨ ਸਟੰਟ ਕਰ ਰਿਹਾ ਸੀ ਅਤੇ ਇਸ ਤੋਂ ਬਾਅਦ ਟਰੈਫਿਕ ਪੁਲਿਸ ਵੱਲੋਂ ਘੇਰ ਕੇ ਚਲਾਨ ਕੀਤਾ ਗਿਆ।

Video Thumbnail
Share
Advertisement

More Videos

More Videos

More Videos

More Videos

More Videos

Read More