Videos

ਖਰੜ ਦੇ ਬਿਲਡਰ 'ਤੇ 30 ਤੋਂ ਵੱਧ ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ

ਖਰੜ ਵਿੱਚ NJ ਬਿਲਡਰ ਹਰਜਿੰਦਰ ਸਿੰਘ ਅਤੇ ਉਸਦੇ ਪੁੱਤਰ ਨਵਪ੍ਰੀਤ ਜਿੱਤ ਸਿੰਘ 'ਤੇ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ 30 ਤੋਂ 40 ਲੋਕਾਂ ਦੀ ਭੀੜ ਵੱਲੋਂ ਕਿਰਪਾਨਾਂ ਅਤੇ ਲੋਹੇ ਦੀਆਂ ਰਾੜਾਂ ਨਾਲ ਕੀਤਾ ਗਿਆ। ਹਮਲਾਵਰ ਨਾਂ ਸਿਰਫ ਦਫ਼ਤਰ 'ਚ ਭੰਨਤੋੜ ਕਰ ਗਏ, ਸਗੋਂ ਹਰਜਿੰਦਰ ਸਿੰਘ ਦੇ ਸਿਰ 'ਤੇ ਕਿਰਪਾਨਾਂ ਨਾਲ ਵਾਰ ਕਰਕੇ ਉਥੋਂ ਫਰਾਰ ਹੋ ਗਏ।

Video Thumbnail
Share
Advertisement

More Videos

More Videos

More Videos

More Videos

More Videos

Read More