Chandigarh News: ਚੰਡੀਗੜ੍ਹ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 48 ਸੈਕਟਰ ਦੇ ਚੌਕ ਤੋਂ ਟ੍ਰਿਬਿਊਨ ਵੱਲ ਜਾਂਦੇ ਹੋਏ ਸੜਕ ਧਸ ਗਈ। ਇਸ ਦੌਰਾਨ ਇੱਕ ਮੋਟਰਸਾਈਕਲ ਧਸੀ ਹੋਈ ਸੜਕ ਵਿੱਚ ਡਿੱਗ ਪਿਆ। ਇਸ ਹਾਦਸੇ ਵਿੱਚ ਚਾਲਕ ਵਾਲ-ਵਾਲ ਬਚ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਬਾਈਕ ਨੂੰ ਬਾਹਰ ਕੱਢਿਆ।
More Videos
More Videos
More Videos
More Videos
More Videos