Videos

Rose Festival: ਸੰਸਦ ਮੈਂਬਰ ਕਿਰਨ ਖੇਰ ਨੇ ਨਵੇਂ ਚੁਣੇ ਮੇਅਰ ਕੁਲਦੀਪ ਕੁਮਾਰ ਨੂੰ ਪ੍ਰੋਟੋਕੋਲ ਯਾਦ ਕਰਵਾਇਆ

Rose Festival: ਚੰਡੀਗੜ੍ਹ ਦੇ ਸੈਕਟਰ 16 ਦੇ ਰੋਜ਼ ਗਾਰਡਨ ਵਿੱਚ ਰੋਜ਼ ਫੈਸਟੀਵਲ ਦੀ ਸ਼ੁੁਰੂਆਤ ਹੋਈ। ਇਸ ਮੌਕੇ ਰਾਜਪਾਲ, ਸੰਸਦ ਤੇ ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਇਸ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਨੇ ਸੰਬੋਧਨ ਕਰਦਿਆ ਸਮੇਂ ਸੰਸਦ ਕਿਰਨ ਖੇਰ ਦਾ ਨਾਂਅ ਨਹੀਂ ਲਿਆ। ਜਿਸ ਤੋਂ ਬਾਅਦ ਜਦੋਂ ਸੰਸਦ ਨੇ ਮੈਂਬਰ ਨੇ ਸੰਬੋਧਨ ਕੀਤਾ ਤਾਂ ਉਨ੍ਹਾਂ ਨੇ ਕੁਲਦੀਪ ਕੁਮਾਰ 'ਤੇ ਤੰਜ ਕਸਦੇ ਹੋਏ। ਉਨ੍ਹਾਂ ਨੂੰ ਪ੍ਰੋਟੋਕੋਲ ਯਾਦ ਕਰਵਾਇਆ ਕਿ ਸਮਾਗਮ 'ਚ ਸ਼ਾਮਿਲ ਹੋਣ ਵਾਲਿਆਂ ਸਾਰੀਆਂ ਸਖ਼ਸੀਅਤ ਦਾ ਨਾਂਅ ਲੈਣਾ ਚਾਹੀਦਾ ਹੈ।

Video Thumbnail
Share
Advertisement
Read More