Videos

Chaar Sahibzaade News: ਧੁੰਦ ਦੀ ਚਿੱਟੀ ਚਾਦਰ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਵੱਲੋਂ ਲਗਾਏ ਗਏ ਲੰਗਰ

Nagar kirtan in Nabha: ਇੱਕ ਪਾਸੇ ਧੁੰਦ ਦੀ ਚਿੱਟੀ ਚਾਦਰ ਛਾਈਂ ਦੂਸਰੇ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਵੱਲੋਂ ਲੰਗਰ ਲਗਾਏ ਜਾ ਰਹੇ ਹਨ, ਜ਼ਿਲ੍ਹਾ ਪਟਿਆਲਾ ਨਾਭਾ ਤਹਿਸੀਲ ਦਾ‌ ਪਿੰਡ ਰੋਹਟੀ ਬਸਤਾ ਸਿੰਘ ਵਿਖੇ ਕਈ ਸਦੀਆਂ ਤੋਂ ਸਾਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਿੰਡ ਦੇ ਛੋਟੇ ਬੱਚੇ ਵੀ ਪਹੁੰਚ ਕੇ ਵੀ ਸੇਵਾ ਕਰਦੇ ਹੋਏ ਨਜ਼ਰ ਆਏ। ਬੱਚਿਆਂ ਨੇ ਕਿਹਾ ਸਾਨੂੰ ਸਾਡੇ ਦਾਦਿਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਪ੍ਰਤੀ ਜਾਣੂ ਕਰਵਾਇਆ ਹੈ।

Video Thumbnail
Share
Advertisement
Read More