Videos

Navjot Singh Sidhu Video: IPL ਅਤੇ ਵਰਲਡ ਕੱਪ ਦੀ ਕਮੈਂਟਰੀ ਤੋਂ ਬਾਅਦ ਨਵਜੋਤ ਦੀ ਹੋਈ ਪੰਜਾਬ ਵਾਪਸੀ

Navjot Singh Sidhu: IPL ਅਤੇ ਵਰਲਡ ਕਪ ਦੀ ਕਮੈਂਟਰੀ ਤੋਂ ਬਾਦ ਨਵਜੋਤ ਸਿੰਘ ਸਿੱਧੂ ਨੇਂ ਪੰਜਾਬ ਵਾਪਸੀ ਕੀਤੀ ਹੈ। ਨਵਜੋਤ ਸਿੰਘ ਨੂੰ ਅੱਜ ਚੰਡੀਗੜ੍ਹ ਏਅਰਪੋਰਟ ਤੇ ਵੇਖਿਆ ਗਿਆ ਅਤੇ ਫੈਨਸ ਨਾਲ ਫੋਟੋ ਖਿਚਵਾਉਂਦੇ ਹੋਏ ਨਜ਼ਰ ਆਏ।

Video Thumbnail
Share
Advertisement
Read More