Neeru Bajwa New Punjabi Movie Shukrana song: ਨੀਰੂ ਬਾਜਵਾ ਇਸ ਸਮੇਂ ਆਪਣੀ ਨਵੀਂ ਫਿਲਮ 'ਸ਼ੁਕਰਾਨਾ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ। ਹਾਲ ਹੀ ਵਿੱਚ ਹੁਣ ਇਸ ਫਿਲਮ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਨੀਰੂ ਬਾਜਵਾ ਦੇ ਨਾਲ ਜੱਸ ਬਾਜਵਾ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਨਾਂ 'Khat 'ਹੈ। ਦਰਅਸਲ ਇਸ ਗਾਣੇ ਵਿੱਚ ਨੀਰੂ ਤੇ ਜੱਸ ਬਾਜਵਾ ਦੀ ਕੈਮਿਸਟਰੀ ਚੰਗੀ ਲੱਗ ਰਹੀ ਹੈ। ਦੇਖੋ ਵੀਡੀਓ ਅਤੇ ਸੁਣੇ ਨਵਾਂ ਗੀਤ
More Videos
More Videos
More Videos
More Videos
More Videos