Videos

Neeru Bajwa New Look: ਨੀਰੂ ਬਾਜਵਾ ਨੇ ਰੈਡ ਸੂਟ ਵਿੱਚ ਦਿੱਤੇ ਕਿੱਲਰ ਲੁੱਕਸ, ਫੈਨਸ ਦਾ ਜਿੱਤਿਆ ਦਿਲ, ਦੇਖੇ ਵੀਡੀਓ

Neeru Bajwa New Look: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਸ ਸਮੇਂ ਆਪਣੀ ਨਵੀਂ ਫਿਲਮ 'ਸ਼ੁਕਰਾਨਾ' ਨੂੰ ਲੈ ਕੇ ਚਰਚਾ ਬਟੋਰ ਰਹੀ ਹੈ। ਹਾਲ ਹੀ ਵਿੱਚ ਉਹਨਾਂ ਨੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਕਿ ਜਿਸ ਵਿੱਚ ਨੀਰੂ ਬਾਜਵਾ ਨੇ ਰੈਡ ਅਨਾਰਕਲੀ ਸੂਟ ਪਾਇਆ ਹੋਇਆ ਹੈ। ਨੀਰੂ ਬਾਜਵਾ ਦਾ ਲੂਕ ਹਰ ਕਿਸੇ ਦਾ ਧਿਆਨ ਆਪਣੇ ਵੱਲੇ ਖਿੱਚ ਰਿਹਾ ਹੈ। ਇਸ ਵੀਡੀਓ ਵਿੱਚ ਨੀਰੂ ਬਾਜਵਾ ਬੇੱਹਦ ਹੌਟ ਲੱਗ ਰਹੀ ਹੈ। ਦੇਖੋ ਵੀਡੀਓ ...

Video Thumbnail
Share
Advertisement

More Videos

More Videos

More Videos

More Videos

More Videos

Read More