Neeru Bajwa Video: ਨੀਰੂ ਬਾਜਵਾ ਨੇ ਆਪਣੀ ਭੈਣ ਰੂਬੀਨਾ ਦੇ ਮਸਤੀ ਕਰਦੇ ਹੋਏ ਦੀ ਵੀਡੀਓ ਸ਼ੇਅਰ ਕੀਤੀ ਹੈ। ਨੀਰੂ ਅਤੇ ਰੂਬੀਨਾ ਪੰਜਾਬੀ ਫਿਲਮ ਜਗਤ ਦੀਆਂ ਪ੍ਰਸਿੱਧ ਆਦਕਾਰਾਂ ਹਨ। ਜੋ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀਆਂ ਹਨ। ਨੀਰੂ ਬਾਜਵਾ ਅਕਸਰ ਆਪਣੀਆਂ ਧੀਆਂ ਤੇ ਭੈਣਾਂ ਦੇ ਨਾਲ ਮਸਤੀ ਦੀਆਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
More Videos
More Videos
More Videos
More Videos
More Videos