Neeru Bajwa and Satinder Sartaaj Video: ਹਾਲ ਹੀ ਵਿੱਚ ਪੰਜਾਬੀ ਅਦਾਕਾਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਨਵੀਂ ਫਿਲਮ "ਸ਼ਾਯਰ" (shayar) ਜਲਦ ਸਿਨੇਮਾਘਰਾਂ ਵਿੱਚ ਆ ਰਹੀ ਹੈ। ਇਸ ਫਿਲਮ ਦੇ ਸੈੱਟ ਤੋਂ ਨੀਰੂ ਬਾਜਵਾ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਨੀਰੂ ਅਤੇ ਸਤਿੰਦਰ ਸਰਤਾਜ ਨੇ ਸਫ਼ੇਦ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਕਿਸੇ ਫਿਲਮ ਵਿੱਚ ਕਿਰਦਾਰ ਨਿਭਾਉੰਦੇ ਕਰਦੇ ਨਜ਼ਰ ਆ ਰਹੇ ਹਨ।
More Videos
More Videos
More Videos
More Videos
More Videos