ਖ਼ਰੜ ਦੀ ਨਗਰ ਕੌਂਸਲ ਦੀ ਕਮਾਂਡ ਜਲਦ ਹੀ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਆਉਣ ਵਾਲੀ ਹੈ। ਇਸ ਸਬੰਧੀ ਇੱਕ ਮਤਾ ਪਾਸ ਹੋਇਆ ਹੈ ਜਿਸ ਵਿੱਚ ਅਕਾਲੀ ਦਲ ਦੀ ਮੌਜੂਦਾ ਪ੍ਰਧਾਨ ਜਸਪ੍ਰੀਤ ਕੌਰ ਲੌਗੀਆ ਖ਼ਿਲਾਫ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਇਕ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ 23 ਮੈਂਬਰਾਂ ਵਾਲੀ ਨਗਰ ਕੌਂਸਲ ਦੀ ਮੀਟਿੰਗ ਵਿੱਚੋਂ 20 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਦਿੱਤਾ ਹੈ। ਇਹ ਮਤਾ ਪਾਸ ਹੋਣ ਨਾਲ ਮੌਜੂਦਾ ਪ੍ਰਧਾਨ ਦੇ ਸਿਰਫ਼ 2 ਹੀ ਸਮਰਥਕ ਬਚੇ ਹਨ।
More Videos
More Videos
More Videos
More Videos
More Videos