Parliament Mock Dril: NSG ਨੇ ਬੁੱਧਵਾਰ ਨੂੰ ਸੰਸਦ ਭਵਨ ਦੀ ਸੁਰੱਖਿਆ ਨੂੰ ਲੈ ਕੇ ਮੌਕ ਡਰਿੱਲ ਕਰਵਾਈ ਗਈ। ਇਸ ਮੌਕ ਡਰਿੱਲ ਵਿੱਚ ਹੈਲੀਕਾਪਟਰਾਂ ਅਤੇ ਐਨਐਸਜੀ ਕਮਾਂਡੋਜ਼ ਨੇ ਹਿੱਸਾ ਲਿਆ। ਇਸ ਦੌਰਾਨ ਹੈਲੀਕਾਪਟਰ ਰਾਹੀਂ ਹਵਾਈ ਸਰਵੇਖਣ ਵੀ ਕੀਤਾ ਗਿਆ। ਵੀਡੀਓ 'ਚ NSG ਕਮਾਂਡੋਜ਼ ਨੂੰ ਹੈਲੀਕਾਪਟਰ ਤੋਂ ਸੰਸਦ ਦੀ ਛੱਤ 'ਤੇ ਉਤਰਦੇ ਦੇਖਿਆ ਗਿਆ ਅਤੇ NSG ਦੀ ਟੀਮ ਨੂੰ ਸੰਸਦ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਅਭਿਆਸ ਕਰਦੇ ਦੇਖਿਆ ਗਿਆ।
More Videos
More Videos
More Videos
More Videos
More Videos