Videos

Manali Snowfall Video: ਭਾਰੀ ਬਰਫਬਾਰੀ ਕਾਰਨ ਮਨਾਲੀ ਜਾਮ, ਸੈਲਾਨੀਆਂ ਦੀ ਗਿਣਤੀ ਘਟੀ

Manali Snowfall Video: ਪੱਛਮੀ ਗੜਬੜੀ ਕਾਰਨ ਮਨਾਲੀ ਵਿੱਚ ਇੱਕ ਵਾਰ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਕੱਲ੍ਹ ਰਾਤ ਤੋਂ ਮਨਾਲੀ ਵਿੱਚ ਬਰਫ਼ਬਾਰੀ ਜਾਰੀ। ਨੈਸ਼ਨਲ ਹਵਾਈ ਉਪਰ ਬਰਫ਼ ਦੀ ਮੋਟੀ ਪਰਤ ਜਮ ਗਈ ਹੈ। ਇਸ ਕਾਰਨ ਹਾਈਵੇ ਉਪਰ ਵੱਡੇ ਵਾਹਨ ਲਗਭਗ ਬੰਦ ਹਨ। ਬਰਫ਼ਬਾਰੀ ਮਗਰੋਂ ਸੈਲਾਨੀ ਆਉਣ ਦਾ ਦੌਰ ਬੰਦ ਹੋ ਗਿਆ ਹੈ।

Video Thumbnail
Share
Advertisement
Read More