Karamjit Anmol: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਮਰਜੀਤ ਅਨਮੋਲ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਜੈਤੋਂ ਹਲਕੇ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਨ ਆ ਗਿਆ। ਤੁਸੀਂ ਵੀ ਸੁਣੋਂ ਮਾਨ ਤੇ ਕਰਮਜੀਤ ਵਿਚਾਲੇ ਕੀ ਗੱਲਬਾਤ ਹੋਈ।
More Videos
More Videos
More Videos
More Videos
More Videos