Videos

ਅੰਮ੍ਰਿਤਸਰ ਦੇ ਪਿੰਡ ਕੋਹਾਲੀ 'ਚ ਸ਼ਰੇਆਮ ਫਾਇਰਿੰਗ

ਅੰਮ੍ਰਿਤਸਰ ਦੇ ਪਿੰਡ ਕੋਹਾਲੀ ਦਾ ਮੌਜੂਦਾ ਸਰਪੰਚ ਗੁਰਜੰਤ ਸਿੰਘ ਉਰਫ਼ ਗੋਰੂ ਇੱਕ ਵਾਇਰਲ ਵੀਡੀਓ 'ਚ ਸ਼ਰੇਆਮ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰਜੰਤ ਸਿੰਘ ਕਿਸੇ ਸਮਾਗਮ ਜਾਂ ਮੌਕੇ 'ਤੇ ਹਥਿਆਰ ਨਾਲ ਹਵਾ ਵਿੱਚ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ।

Video Thumbnail
Share
Advertisement
Read More