ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਾਈਸ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਕਾਬਜ਼ ਹੋਏ ਨੇ ਦੂਸਰੇ ਪਾਸੇ ਵਿਰੋਧੀ ਕਾਂਗਰਸੀ ਕੌਂਸਲਰਾਂ ਵੱਲੋਂ ਵਾਈਸ ਪ੍ਰਧਾਨ ਦੀ ਚੋਣ ਵਿੱਚ ਧਾਂਦਲੀ ਕਰਨ ਦੇ ਵਿਧਾਇਕ ਅਤੇ ਐਸਡੀਐਮ ਤੇ ਦੋਸ਼ ਲਾਏ ਨੇ ਉਧਰ ਵਿਧਾਇਕ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਚੋਣ ਨਿਰਪੱਖ ਤਰੀਕੇ ਦੇ ਨਾਲ ਹੋਈ ਹੈ।
More Videos
More Videos
More Videos
More Videos
More Videos