Mansa News: ਮਾਨਸਾ ਜਿਲ੍ਹੇ ਦੇ ਪਿੰਡ ਸਮਾਉਂ ਤੋਂ ਅਨੋਖੀ ਬਰਾਤ ਨਿਕਲੀ ਹੈ ਜਿਸਦੇ ਵਿੱਚ ਹਾਥੀ ਘੋੜੇ ਉਠ ਗੱਡੀਆਂ ਗੱਡੇ ਬੈਲ ਗੱਡੀਆਂ ਸ਼ਾਮਿਲ ਕੀਤੀਆਂ ਗਈਆਂ। ਇਸ ਦੌਰਾਨ ਲਾੜਾ ਬਣੇ ਪਾਲ ਸਿੰਘ ਸਮਾਉਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਘੋੜੀ ਚੜਾਇਆ ਗਿਆ।
More Videos
More Videos
More Videos
More Videos
More Videos