Videos

Pathankot News: ਪਠਾਨਕੋਟ DC ਵੱਲੋਂ ਸਖਤ ਹੁਕਮ ਜਾਰੀ, ਆਮ ਲੋਕਾਂ ਨੂੰ ਮਿਲਟਰੀ ਦੀ ਵਰਦੀ ਤੇ ਮਿਲਟਰੀ ਰੰਗ ਦੀ ਵਰਤੋਂ 'ਤੇ ਪਾਬੰਦੀ

Pathankot News: ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਮ ਜਨਤਾ ਵੱਲੋਂ ਓਲਿਵ/ਕੈਮੇਫਲਾਈਜ/ਟੈਕਟਿਕਲ ਰੰਗ ਤੇ ਨਿਊ ਪੈਟਰਨ (15 ਜਨਵਰੀ 2022) ਮਿਲਟਰੀ ਦੀ ਵਰਦੀ ਤੇ ਮਿਲਟਰੀ ਰੰਗ ਦੇ ਹੈਵੀ ਵਹੀਕਲ/ਜੀਪਾਂ/ਮੋਟਰਸਾਈਕਲ/ਬੈਗ ਆਦਿ ਦੀ ਵਰਤੋਂ ਕਰਨ ਉਤੇ ਰੋਕ ਲਗਾਈ ਜਾਂਦੀ ਹੈ।

Video Thumbnail
Share
Advertisement
Read More