ਕੋਟਕਪੂਰਾ ਬਠਿੰਡਾ ਨੈਸ਼ਨਲ ਹਾਈਵੇ 54 ਤੇ ਬਰਗਾੜੀ ਨੇੜੇ ਬਣੇ ਇਕ ਨਿੱਜੀ ਹੋਟਲ ਦੇ ਬਾਹਰ ਇਕੱਠੇ ਹੋ ਲੋਕਾਂ ਅਤੇ BKU ਫਤਿਹ ਦੇ ਕਾਰਕੁਨਾਂ ਵਲੋਂ ਹੋਟਲ ਦਾ ਘਿਰਾਓ ਕੀਤਾ ਗਿਆ ਅਤੇ ਮੌਕੇ ਪਹੁੰਚੀ ਪੁਲਿਸ ਵਲੋਂ ਹੋਟਲ ਅੰਦਰ ਰੇਡ ਕਰ ਕਈ ਜੋੜਿਆ ਨੂੰ ਡਿਟੇਨ ਕੀਤਾ ਗਿਆ । ਇਸ ਮੌਕੇ ਜਾਣਕਾਰੀ ਦਿੰਦੇ ਹੋਏ SHO ਥਾਨਾਂ ਜੈਤੋ ਸੰਜੀਵ ਕੁਮਾਰ ਨੇ ਦਸਿਆ ਕਿ ਕਿਸਾਨ ਨੇਤਾ ਹਰਜਿੰਦਰ ਸਿੰਘ ਵਲੋਂ ਬਰਗਾੜੀ ਚੌਂਕੀ ਨੂੰ ਇਕ ਸ਼ਿਕਾਇਤ ਦਿੱਤੀ ਗਈ ਸੀ ਕਿ ਇਸ ਹੋਟਲ ਵਿਚ ਗੈਰ ਸਮਾਜਿਕ ਕਾਰੋਬਾਰ ਹੁੰਦਾ ਹੈ।
More Videos
More Videos
More Videos
More Videos
More Videos