Khanna News: ਖੰਨਾ ਦੇ ਜੀਟੀ ਰੋਡ 'ਤੇ ਸਿਟੀ ਥਾਣਾ ਕੋਲ ਲੋਕਾਂ ਨੇ ਇੱਕ ਮੋਬਾਇਲ ਝਪਟਮਾਰ ਨੂੰ ਫੜਿਆ। ਇਹ ਝਪਟਮਾਰ ਰਾਹ ਜਾਂਦੀ ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਲੱਗਾ ਸੀ ਤਾਂ ਲੋਕਾਂ ਨੇ ਫੜਕੇ ਛਿੱਤਰ ਪਰੇਡ ਕੀਤੀ। ਇਸਦਾ ਮੋਟਰਸਾਇਕਲ ਬਿਨ੍ਹਾਂ ਨੰਬਰ ਪਲੇਟ ਸੀ।
More Videos
More Videos
More Videos
More Videos
More Videos